Live ਕੁੱਟਮਾਰ :ਵੇਖੋ ਕਿਵੇਂ ਪਿਓ ਪੁੱਤ ਨੇ 10 ਬਦਮਾਸ਼ ਲਾਏ ਅੱਗੇ - ਸੀਸੀਟੀਵੀ
ਫਾਜ਼ਿਲਕਾ: ਜਲਾਲਾਬਾਦ ਵਿਚ ਗੁੰਡਾਗਰਦੀ (Hooliganism)ਦਾ ਨਾਚ ਸ਼ੇਰਆਮ ਵੇਖਣ ਨੂੰ ਮਿਲਿਆ।ਕੁੱਝ ਬਦਮਾਸ਼ਾਂ ਵੱਲੋਂ ਜਲਾਲਾਬਾਦ ਦੀ ਇਕ ਦੁਕਾਨ ਉਤੇ ਹਮਲਾ (Attack) ਕੀਤਾ ਗਿਆ ਅਤੇ ਦੁਕਾਨ ਦੇ ਮਾਲਕ ਨੂੰ ਸ਼ਰੇਆਮ ਬਦਮਾਸ਼ ਕੁੱਟ ਰਹੇ ਹਨ।ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।ਤੁਸੀ ਵੇਖ ਕੇ ਹੈਰਾਨ ਹੋਵੋਗੇ ਕਿ ਵੀਡੀਓ ਵਿਚ ਸਪੱਸ਼ਟ ਵਿਖਾਈ ਦਿੰਦਾ ਹੈ ਕਿ ਬਦਮਾਸ਼ ਕਿਵੇ ਦੁਕਾਨਦਾਰ ਨਾਲ ਕੁੱਟਮਾਰ ਕਰਦੇ ਹਨ।