ਪੰਜਾਬ

punjab

ETV Bharat / videos

ਰਾਘਵ ਚੱਢਾ ਕੈਪਟਨ ਨੂੰ ਨਹੀਂ ਕੇਜਰੀਵਾਲ ਨੂੰ ਲਿਖਣ ਚਿੱਠੀ: ਵੇਰਕਾ - Raghav Chadha

By

Published : Jan 31, 2021, 4:30 PM IST

Updated : Jan 31, 2021, 4:42 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਨੂੰ ਚਿੱਠੀ ਲਿਖ ਮੰਗ ਕੀਤੀ ਕੀ ਸਿਆਸੀ ਲੀਡਰਾਂ ਨਾਲ ਪੰਜਾਬ ਪੁਲਿਸ ਜੇਕਰ ਦਿੱਲੀ ਜਾ ਸਕਦੀ ਹੈ ਤਾਂ ਕਿਸਾਨਾਂ ਲਈ ਵੀ ਦਿੱਲੀ ਬਾਰਡਰ 'ਤੇ ਪੁਲਿਸ ਤੈਨਾਤ ਕੀਤੀ ਜਾਵੇ। ਇਸ 'ਤੇ ਪਲਟਵਾਰ ਕਰਦਿਆਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਰਾਘਵ ਚੱਢਾ ਨੂੰ ਕੇਜਰੀਵਾਲ ਨੂੰ ਚਿੱਠੀ ਲਿਖਣੀ ਚਾਹੀਦੀ ਸੀ ਨਾ ਕਿ ਮੁੱਖ ਮੰਤਰੀ ਕੈਪਟਨ ਨੂੰ ਲਿਖਣੀ ਚਾਹੀਦੀ ਹੈ। ਇਸ ਦੌਰਾਨ ਵੇਰਕਾ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਕੇਂਦਰ ਖਿਲਾਫ਼ ਹੁਣ ਤੱਕ ਇੱਕ ਵਾਰ ਵੀ ਪ੍ਰਦਰਸ਼ਨ ਨਹੀਂ ਕੀਤਾ ਅਤੇ ਨਾ ਹੀ ਕਿਸਾਨਾਂ ਦੀ ਕੋਈ ਮਦਦ ਕੀਤੀ।
Last Updated : Jan 31, 2021, 4:42 PM IST

ABOUT THE AUTHOR

...view details