ਪੰਜਾਬ

punjab

ETV Bharat / videos

ਫ਼ਤਿਹਵੀਰ ਮਾਮਲਾ: ਲੱਖਾ ਸਿਧਾਣਾ ਨੇ ਪ੍ਰਸ਼ਾਸਨ ਵਿਰੁੱਧ ਕੱਢੀ ਭੜਾਸ - daily update

By

Published : Jun 10, 2019, 7:16 PM IST

ਸੰਗਰੂਰ: ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਨੇ ਫ਼ਤਿਹਵੀਰ ਨੂੰ ਬਚਾਉਣ ਵਿੱਚ ਹੋ ਰਹੀ ਦੇਰੀ ਨੂੰ ਪ੍ਰਸ਼ਾਸਨ ਦੀ ਢਿੱਲ ਦੱਸਿਆ। ਲੱਖੇ ਨੇ ਲੋਕਾਂ ਨੂੰ ਕਿਹਾ ਕਿ ਉਹ ਸੜਕਾਂ ਤੇ ਆ ਕੇ ਨੇਤਾਵਾਂ ਨੂੰ ਸਵਾਲ ਪੁੱਛਣ।

ABOUT THE AUTHOR

...view details