ਜਦੋ ਕੁਲਦੀਪ ਧਾਲੀਵਾਲ ਨੇ ਕਿਹਾ ਰਾਜਾ ਵੜਿੰਗ ਕੋਈ ਰਾਜਾ ਨਹੀਂ ਸਾਰੇ ਇਧਰ ਉਧਰ ਲੱਗੇ ਦੇਖਣ ! - ਕੁਲਦੀਪ ਧਾਲੀਵਾਲ
ਪਠਾਨਕੋਟ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਠਾਨਕੋਟ Kuldeep Singh Dhaliwal reached Pathankot ਪਹੁੰਚੇ, ਜਿੱਥੇ ਕਾਂਗਰਸੀ ਪਾਰਟੀ ਉੱਤ ਨਿਸ਼ਾਨਾ ਸਾਧਿਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ Kuldeep Singh Dhaliwal targeted Raja Waring ਨੂੰ ਵੀ ਘੇਰਿਆ, ਜਿਸ 'ਚ ਵੜਿੰਗ ਨੇ ਭਾਜਪਾ ਦੀ ਹਮਾਇਤ 'ਚ ਬੋਲਦੇ ਹੋਏ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ 'ਆਪ੍ਰੇਸ਼ਨ ਲੋਟਸ ਆਮ ਆਦਮੀ ਪਾਰਟੀ' ਨਾਂ ਦੀ ਕੋਈ ਚੀਜ਼ ਨਹੀਂ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚੁਟਕੀ ਲੈਂਦਿਆਂ ਕਿਹਾ ਕਿ ਰਾਜਾ ਵੜਿੰਗ ਕੋਈ ਰਾਜਾ ਨਹੀਂ ਕਿਉਂਕਿ ਰਾਜਾ ਪਰਜਾ ਦੇ ਨਾਲ ਹੁੰਦਾ ਹੈ, ਇਸ ਲਈ ਰਾਜਾ ਵੜਿੰਗ ਕਹਿਣ ਨਾਲੋਂ ਚੰਗਾ ਹੈ ਕਿ ਉਹ ਸਿਰਫ਼ ਵੜਿੰਗ ਹੀ ਹੈ।
Last Updated : Sep 21, 2022, 12:56 PM IST