ਵਿਰੋਧੀਆਂ ਦੀ ਨਜ਼ਰ ਬੁਰੀ, ਗੋਡਿਆਂ ਪਰਨੇ ਪਈ ਕਿਰਨ ਖ਼ੇਰ - kirron kher falls down
ਚੰਡਗੀੜ੍ਹ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਅੱਜ ਪੌਲਿੰਗ ਦੌਰਾਨ ਤੁਰੇ ਜਾਂਦੇ ਡਿੱਗ ਗਏ। ਇਸ ਮੌਕੇ ਕਿਰਨ ਨਾਲ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਅਨੁਪਮ ਖੇਰ ਵੀ ਮੌਜੂਦ ਸਨ। ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਹੋਏ ਤੁਰਦੇ ਜਾ ਰਹੇ ਕਿਰਨ ਖੇਰ ਅਚਾਨਕ ਡਿੱਗ ਪਏ। ਇਸ ਮਗਰੋਂ ਖੇਰ ਨੇ ਪੱਤਰਕਾਰਾਂ ਨੂੰ ਇਹ ਘਟਨਾ ਰਿਕਾਰਡ ਨਾ ਕਰਨ ਦੀ ਅਪੀਲ ਕੀਤੀ।
Last Updated : May 19, 2019, 1:57 PM IST