ਪਾਕਿਸਤਾਨ ਦੇ ਫ਼ੈਸਲਿਆਂ ਦਾ ਭਾਰਤ ਨੂੰ ਕੋਈ ਫ਼ਰਕ ਨਹੀਂ ਪੈਂਦਾ:ਸੋਨੀ - ਕਰਤਾਰਪੁਰ ਲਾਂਘਾ ਮੁਕੰਮਲ
ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਚਲ ਰਹੇ ਤਣਾਅ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਰੱਦ ਕਰ ਦਿੱਤੀ ਹੈ। ਇਸ ਦੇ ਉੱਪਰ ਸਿਹਤ ਮੰਤਰੀ ਓ.ਪੀ.ਸੋਨੀ ਨੇ ਕਿਹਾ ਇਹ ਪਾਕਿਸਤਾਨ ਨੇ ਜ਼ਲਦਬਾਜ਼ੀ ਚ ਫ਼ੈਸਲਾ ਲਿਆ ਹੈ।