ਪਾਹਵਾ ਚੁੱਕ ਬੋਲੇ ਜੱਸੀ ਜਸਰਾਜ, ਹਿੰਮਤ ਹੈ ਤਾਂ ਆ ਕੇ ਡਿਬੇਟ ਕਰਨ ਭਗਵੰਤ ਮਾਨ - sangrur
ਸੰਗਰੂਰ: ਪੰਜਾਬ 'ਚ ਲੋਕ ਲਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ ਹੈ ਅਤੇ ਸੰਗਰੂਰ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਜੱਸੀ ਜਸਰਾਜ ਅੱਜ ਨਾਮਜ਼ਦਗੀ ਪੱਤਰ ਭਰ ਜਾ ਰਹੇ ਹਨ। ਉਨ੍ਹਾਂ ਦੇ ਨਾਲ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਬੈਂਸ ਵੀ ਮੌਜੂਦ ਹਨ। ਇਸ ਮੌਕੇ ਉਨ੍ਹਾਂ ਅਕਾਲੀ ਦਲ, ਭਗਵੰਤ ਮਾਨ ਅਤੇ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ।