ITBP ਨੇ ਉਤਰਾਖੰਡ ਵਿੱਚ ਸਤਾਰਾ ਹਜ਼ਾਰ ਪੰਜ ਸੋ ਫੁੱਟ ਦੀ ਉਚਾਈ ਉੱਤੇ ਭਾਰਤੀ ਜਵਾਨਾਂ ਨੇ ਲਹਿਰਾਇਆ ਤਿਰੰਗਾ - Uttarakhand ITBP Soldier
ਇੰਡੋ ਤਿੱਬਤੀਅਨ ਬਾਰਡਰ ਪੁਲਿਸ ਨੇ ਅੱਜ ਤੋਂ ਆਜ਼ਾਦੀ ਦਿਵਸ ਮੌਕੇ ਮਨਾਏ ਜਾ ਰਹੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਦੇਸ਼ ਦੀਆਂ ਸਰਹੱਦਾਂ ਕੇਂਦਰਾਂ ਅਤੇ ਦੇਸ਼ ਭਰ ਦੇ ਵੱਖ ਵੱਖ ਖੇਤਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਉਤਰਾਖੰਡ ਵਿੱਚ ਹਿਮਵੀਰਾਂ ਨੇ ਸਤਾਰਾਂ ਹਜ਼ਾਰ ਪੰਜ ਸੋ ਫੁੱਟ ਦੀ ਉਚਾਈ ਉੱਤੇ ਤਿਰੰਗਾ ਲਹਿਰਾ ਕੇ ਦੇਸ਼ ਭਗਤੀ ਦੇ ਨਾਅਰੇ ਲਾਏ ਇਸ ਦੌਰਾਨ ਜਵਾਨਾਂ ਦਾ ਉਤਸ਼ਾਹ ਸਾਫ਼ ਦੇਖਿਆ ਜਾ ਸਕਦਾ ਸੀ