ਪੰਜਾਬ

punjab

ETV Bharat / videos

25 ਮਈ ਨੂੰ ਭਾਰਤ ਬੰਦ ਦਾ ਐਲਾਨ - ਭਾਰਤ ਬੰਦ ਦਾ ਐਲਾਨ

By

Published : Apr 14, 2022, 2:28 PM IST

ਬਠਿੰਡਾ: ਰਾਸ਼ਟਰੀ ਪਿਛੜੇ ਵਰਗ ਮੋਰਚਾ (National Backward Classes Front) ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵੱਚ ਕੇਂਦਰ ਵੱਲੋਂ ਓ.ਬੀ.ਸੀ. ਦੀ ਜਾਤੀ ਅਧਿਕਾਰ ਜਨਗਣਨਾ ਕਰਨ ਦੇ ਵਿਰੋਧ ਵਿੱਚ 31 ਰਾਜ ਅਤੇ 563 ਜ਼ਿਲ੍ਹੇ ਹੈਡ ਔਫ਼ਿਸ ਅਤੇ 22 ਮਾਰਚ ਧਰਨੇ ਪ੍ਰਦਰਸ਼ਨ ਅਤੇ 18 ਅਪ੍ਰੈਲ ਅਤੇ 25 ਮਈ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਮੁਕੰਦ ਸਿੰਘ ਨੇ ਕਿਹਾ ਕਿ 11 ਮੁੱਦਿਆਂ ‘ਤੇ ਰਾਸ਼ਟਰੀ ਪਿਛੜਾ ਵਰਗ ਮੋਰਚੇ ਵੱਲੋਂ ਭਾਰਤ ਬੰਦ ਕੀਤਾ ਜਾ ਰਿਹਾ ਹੈ। ਬਹੁਜਨ ਮੁਕਤੀ ਪਾਰਟੀ ਅਤੇ ਭਾਰਤ ਮੁਕਤੀ ਮੋਰਚਾ (Bharat Mukti Morcha) ਅਤੇ ਇਨ੍ਹਾਂ ਦੇ ਸਹਿਯੋਗੀ ਗਠਬੰਧਨ ਵੱਲੋਂ ਭਾਰਤ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ।

ABOUT THE AUTHOR

...view details