ਆਜ਼ਾਦੀ ਦਿਹਾੜੇ ਸਬੰਧੀ ਚੰਡੀਗੜ੍ਹ ਵਿਖੇ ਤਿਆਰੀਆਂ ਹੋਈਆਂ ਮੁਕੰਮਲ - ਐੱਨਸੀਸੀ
ਚੰਡੀਗੜ੍ਹ: ਆਜ਼ਾਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਦੇ ਨਾਲ ਹੀ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਪੁਲਿਸ, ਸਕੂਲੀ ਬੱਚਿਆਂ ਤੇ ਐੱਨਸੀਸੀ ਦੇ ਜਵਾਨਾਂ ਨੇ ਰਿਹਰਸਲ ਕੀਤੀ। ਦੱਸ ਦਈਏ, ਆਜ਼ਾਦੀ ਦਿਹਾੜੇ ਤੇ ਸ਼ਹਿਰ ਦੇ ਵਿੱਚ ਵੀਵੀਆਈਪੀ ਮਿੰਟ ਤੇ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਤਿਆਰੀਆਂ ਕਰ ਲਈਆਂ ਹਨ ਤੇ ਸੀਆਈਡੀ ਨੂੰ ਵੀ ਅਲਰਟ ਕਰ ਦਿੱਤਾ ਹੈ।