ਪੰਜਾਬ

punjab

ETV Bharat / videos

ਨਸ਼ਿਆਂ ਖਿਲਾਫ ਕੱਢਿਆ ਕੈਡਲ ਮਾਰਚ, ਲੋਕਾਂ ਨੂੰ ਨਸ਼ੇ ਤਿਆਗਣ ਦੀ ਕੀਤੀ ਅਪੀਲ - ਨਸ਼ਾ ਛੱਡਣ ਦੀ ਅਪੀਲ

By

Published : Oct 17, 2022, 10:38 AM IST

ਹਲਕਾ ਖਡੂਰ ਸਾਹਿਬ ਦੇ ਅਧੀਨ ਆਉਦੇ ਪਿੰਡ ਫਤਿਆਬਾਦ ਦੇ ਬਾਜ਼ਾਰ ਵਿੱਚ ਪਿੰਡ ਵਾਸੀਆਂ ਅਤੇ ਮਿਸ਼ਨ ਸੇਵਾ ਫਾਊਡੇਸ਼ਨ ਸੋਸਾਇਟੀ (Mission Service Foundation Society) ਦੇ ਵੱਲੋਂ ਨਸ਼ਿਆਂ ਦੇ ਖਿਲਾਫ ਕੈਂਡਲ ਮਾਰਚ (Candle march against drugs) ਕੱਢਿਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ ਇਸ ਮੌਕੇ ਫਤਿਆਬਾਦ ਦੇ ਚੌਂਕੀ ਇੰਨਚਾਰਜ ਇਕਬਾਲ ਸਿੰਘ ਦਾ ਕਹਿਣਾ ਕਿ ਲੋਕਾਂ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੁਰਸ਼ਰਨ ਸਿੰਘ ਫਤਿਆਬਾਦ ਅਤੇ ਬੱਬੂ ਪ੍ਰਧਾਨ ਫਤਿਆਬਾਦ ਤੋਂ ਇਲਾਵਾ ਫਤਿਆਬਾਦ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨੋਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ (An appeal to quit drugs) ਕੀਤੀ।

ABOUT THE AUTHOR

...view details