ਨਸ਼ੇ ਵਿੱਚ ਡਿੱਗਦੇ ਫਿਰਦੇ ਨੌਜਵਾਨ ਦੀ ਇੱਕ ਹੋਰ ਵੀਡੀਓ ਵਾਇਰਲ - Moga news in punajbi
(Neeraj Bali) ਮੋਗਾ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੜਕ ਉਤੇ video of the intoxicated youth In Moga ਘੁੰਮ ਰਿਹਾ ਹੈ। ਜੋ ਵਾਰ ਵਾਰ ਸੜਕ ਉਤੇ ਚਲਦੇ ਆਵਾਜਾਈ ਦੇ ਸਾਧਨਾਂ ਅੱਗੇ ਆ ਜਾਂਦਾ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਨੌਜਵਾਨ ਆਇਓਡੈਕਸ ਵਰਗੀ ਟਿਊਬ ਨਾਲ ਨਸ਼ਾ ਕਰ ਰਿਹਾ ਹੈ। ਨੌਜਵਾਨ ਨਸ਼ੇ ਵਿੱਚ ਇੰਨਾ ਬੇਸੁੱਧ ਹੈ ਕਿ ਉਹ ਸਹੀ ਤਰੀਕੇ ਨਾਲ ਬੋਲ ਜਾਂ ਫਿਲ ਤੁਰ ਵੀ ਨਹੀਂ ਸਕਦਾ।
Last Updated : Oct 8, 2022, 7:49 PM IST