ਰਾਜ ਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ 'ਤੇ ਕਸੇ ਤੰਜ - Amritsar newsupdate
ਅੰਮ੍ਰਿਤਸ Dr Raj Kumar Verka ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ MLA ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੋ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਜੀਲੈਂਸ ਦੇ ਦਫ਼ਤਰ ਗਏ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਮੈਨੂੰ ਕਿਸੇ ਦੇ ਨਾਂ ਦਾ ਨਾਂ ਕਿਸੇ ਮੰਤਰੀ ਦਾ ਪਤਾ ਨਾ ਹੀ ਕਿਸੇ ਬੀਜੇਪੀ ਦੇ ਲੀਡਰ ਦਾ ਪਤਾ ਹੈ।