ਪੰਜਾਬ

punjab

ETV Bharat / videos

'ਫਤਿਹਗੜ੍ਹ ਸਾਹਿਬ ਦੇ ਇਤਿਹਾਸ 'ਚ ਟੋਡਰ ਮੱਲ ਦਾ ਅਹਿਮ ਸਥਾਨ' - ਸੋਨੇ ਦੀਆਂ ਮੋਹਰਾਂ

By

Published : Dec 28, 2021, 6:17 PM IST

ਸ੍ਰੀ ਫਤਿਹਗੜ੍ਹ ਸਾਹਿਬ: ਹੈੱਡ ਗ੍ਰੰਥੀ ਹਰਪਾਲ ਸਿੰਘ (Head Granthi Harpal Singh) ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਦੇ ਹੋਏ ਕਿਹਾ ਹੈ ਕਿ ਸਰਹਿੰਦ ਦਾ ਦੀਵਾਨ ਟੋਡਰ ਮੱਲ (Dewan Todar Mall) ਆਪਣੀ ਜਿੰਦਗੀ ਦੀ ਸਾਰੀ ਪੁੰਜੀ ਅਤੇ ਜਾਇਦਾਦ ਨੂੰ ਕੁਰਬਾਨ ਕਰਕੇ ਸਾਹਿਬਜਾਦਿਆਂ ਦੇ ਦਾਹ ਸਸਕਾਰ ਲਈ ਜ਼ਮੀਨ ਖਰੀਰਦਾ ਹੈ। ਜਿਸ ਤੇ ਵਜੀਰ ਖਾਂ ਨੇ ਪਹਿਲਾਂ ਦੀਵਾਨ ਟੋਡਰ ਮੱਲ ਨੂੰ ਸਸਕਾਰ ਲਈ ਪ੍ਰਯੋਗ ਵਿੱਚ ਲਿਆਈ ਜਾਣ ਵਾਲੀ ਜਗ੍ਹਾ ਲੈਣ ਲਈ ਸੋਨੇ ਦੀਆਂ ਮੋਹਰੇ ਵਿਛਾਉਣ ਦੀ ਸ਼ਰਤ ਰੱਖੀ ਜੋ ਬਾਅਦ ਵਿੱਚ ਮੁੱਕਰ ਗਿਆ । ਵਜੀਰ ਖਾਂ ਨੇ ਦੀਵਾਨ ਜੀ ਨੂੰ ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਜ਼ਮੀਨ ਖਰੀਦਣ ਦੀ ਪੇਸ਼ਕਸ਼ ਕੀਤੀ। ਜਿਸ ਉੱਤੇ ਦੀਵਾਨ ਜੀ ਨੇ ਸੋਨੇ ਦੀਆਂ ਮੋਹਰਾਂ ਨੂੰ ਖੜੀਆ ਕਰਕੇ ਜ਼ਮੀਨ ਖਰੀਦਣ (Buying land)ਲਈ ਹਾਂ ਕਰ ਦਿੱਤੀ।

ABOUT THE AUTHOR

...view details