ਹਿੱਟ ਐਂਡ ਰਨ ਮਾਮਲਾ: ਮਾਰਨਿੰਗ ਵਾਕ ਬਣੀ ਜਿੰਦਗੀ ਦੀ 'ਅੰਤਿਮ ਵਾਕ', ਦੇਖੋ ਵੀਡੀਓ - ਹਿੱਟ ਐਂਡ ਰਨ ਮਾਮਲਾ
ਅਹਿਮਦਾਬਾਦ: ਅਹਿਮਦਾਬਾਦ ਦੇ ਵਸਤਰਾਲ ਇਲਾਕੇ 'ਚ ਸਵੇਰ ਦੀ ਸੈਰ 'ਤੇ ਨਿਕਲੇ ਵਿਅਕਤੀ ਨੂੰ ਬੋਲੈਰੋ ਗੱਡੀ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਗੰਭੀਰ ਜ਼ਖਮੀ ਹੋਏ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਅਹਿਮਦਾਬਾਦ ਆਈ ਡਿਵੀਜ਼ਨ ਟਰੈਫਿਕ ਪੁਲਿਸ ਨੇ ਬੋਲੈਰੋ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।