ਬਠਿੰਡਾ: ਵੱਧ ਰਹੀ ਗਰਮੀ ਤੋਂ ਲੋਕ ਬੇਹਾਲ - temperature
ਬਠਿੰਡਾ: ਲਗਾਤਾਰ ਵੱਧ ਰਹੀ ਗਰਮੀ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਬਠਿੰਡਾ ਵਿੱਚ ਸ਼ਨੀਵਾਰ ਨੂੰ 44 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਤੇਜ਼ ਗਰਮੀ ਕਾਰਨ ਰਸਤੇ ਵੀ ਹੁਣ ਸੁਨਸਾਨ ਹੋ ਗਏ ਹਨ। ਸ਼ਹਿਰ ਵਾਸੀ ਗਰਮੀ ਤੋਂ ਨਿਜਾਤ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਕਰ ਰਹੇ ਹਨ।