ਪੰਜਾਬ

punjab

ETV Bharat / videos

ਦਿਓਰ-ਭਰਜਾਈ ਦੀ ਲੜਾਈ - daily news

By

Published : Jun 4, 2019, 3:25 PM IST

ਲੋਕ ਸਭਾ ਚੋਣਾਂ ਦੌਰਾਨ ਦਿੱਤੇ ਗਏ ਬਿਆਨਾਂ ਦਾ ਬਚਾਅ ਕਰਨਾ ਹੁਣ ਸਿਆਸੀ ਬੁਲਾਰਿਆਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਬਿਆਨ ਕੈਪਟਨ ਸਰਕਾਰ ਦੇ ਵਜ਼ੀਰ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ ਸੀ। ਬਾਦਲ ਨੇ ਕਿਹਾ ਸੀ ਜੇ ਰਾਜਾ ਵੜਿੰਗ ਹਾਰ ਗਿਆ ਤਾਂ 'ਮੈਂ ਮਰ ਜਾਵਾਂਗਾ'। ਬਾਦਲ ਦੇ ਇਸ ਬਿਆਨ ਤੇ ਮਨਪ੍ਰੀਤ ਦੀ ਭਰਜਾਈ ਹਰਸਿਮਰਤ ਕੌਰ ਬਾਦਲ ਨੇ ਮਿਹਣਾ ਮਾਰਿਆ ਕਿ ਚੋਣਾਂ ਤਾਂ ਹਾਰ ਗਏ ਹੁਣ ਚੁੱਪੀ ਕਿਉਂ ਵੱਟੀ ਹੋਈ ਹੈ ?

ABOUT THE AUTHOR

...view details