ਫ਼ਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਦਾ ਚੋਰੀ ਹਇਆ ਸਕੂਟਰ - gurinder singh
ਗੁਰਿੰਦਰ ਸਿੰਘ ਨੇ ਉਹ ਕੰਮ ਕਰ ਦਿਖਾਇਆ, ਜੋ NDRF ਵੀ ਨਹੀਂ ਕਰ ਪਾਈ। ਗੁਰਿੰਦਰ ਸਿੰਘ ਉਹੀ ਵਿਅਕਤੀ ਹੈ, ਜਿਸ ਨੇ ਫ਼ਤਹਿਵੀਰ ਨੂੰ ਬੋਰਵੈੱਲ ਚੋਂ ਬਾਹਰ ਕੱਢਿਆ। ਇਸ ਸਭ ਦੇ ਵਿੱਚ ਫ਼ਤਹਿਵੀਰ ਨੂੰ ਬਾਹਰ ਕੱਢਣ ਵਾਲੇ ਨੌਜਵਾਨ ਗੁਰਿੰਦਰ ਸਿੰਘ ਦਾ ਨੁਕਸਾਨ ਹੋ ਗਿਆ ਹੈ। ਗੁਰਿੰਦਰ ਸਿੰਘ ਦਾ ਸਕੂਟਰ ਚੋਰੀ ਹੋ ਗਿਆ, ਜਿਸ ਵਿੱਚ ਉਸ ਦੇ ਕੰਮ ਕਰਨ ਵਾਲੇ ਔਜ਼ਾਰ ਵੀ ਸਨ।