ਪੰਜਾਬ

punjab

ETV Bharat / videos

ਗੁਜਰਾਤ ਵਿੱਚ ਮਨਾਇਆ ਗਿਆ ਨੱਥੂਰਾਮ ਗੋਡਸੇ ਦਾ ਜਨਮ ਦਿਨ - Godse s birthday celebrated in Gandhi s Gujarat

By

Published : May 20, 2022, 2:42 PM IST

ਜਾਮਨਗਰ: ਗੁਜਰਾਤ ਦੇ ਜਾਮਨਗਰ ਵਿੱਚ ਹਿੰਦੂ ਸੈਨਾ ਨੇ 19 ਮਈ 2022 ਨੂੰ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦਾ ਜਨਮ ਦਿਨ ਅਨੋਖੇ ਤਰੀਕੇ ਨਾਲ ਮਨਾਇਆ। ਹਿੰਦੂ ਸੈਨਾ ਨੇ ਇੱਕ ਪਛੜੇ ਇਲਾਕੇ ਵਿੱਚ ਬੱਚਿਆਂ ਨੂੰ ਦੁੱਧ ਪਿਲਾ ਕੇ ਗੋਡਸੇ ਦਾ ਜਨਮ ਦਿਨ ਮਨਾਇਆ। ਇਸ ਮੌਕੇ ਹਿੰਦੂ ਸੈਨਾ ਵੱਲੋਂ ਗਏ। ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੌਡਸੇ ਦੇ ਜਨਮ ਦਿਨ ਦੀ ਯਾਦ ਵਿੱਚ ਹਰ ਮਹੀਨੇ ਦੀ 19 ਤਰੀਕ ਨੂੰ ਇਹ ਸੰਗਠਨ ਗੁਜਰਾਤ ਦੇ ਹਰ ਜ਼ਿਲ੍ਹੇ ਵਿੱਚ ਕੋਈ ਨਾ ਕੋਈ ਸੇਵਾ ਗਤੀਵਿਧੀ ਕਰਵਾਉਂਦਾ ਹੈ । ਇਸ ਜਸ਼ਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।

ABOUT THE AUTHOR

...view details