ਪੰਜਾਬ

punjab

ETV Bharat / videos

ਹੇਮਕੁੰਟ ਆਸਥਾ ਮਾਰਗ 'ਤੇ ਗਲੇਸ਼ੀਅਰ ਦੇ ਪਿਘਲਣ ਦਾ ਵੀਡੀਓ, ਪਾਣੀ ਵਾਂਗ ਵਹੀ ਬਰਫ਼ - ਗਲੇਸ਼ੀਅਰ ਦਾ ਪਿਘਲਣ ਦਾ ਵੀਡੀਓ

By

Published : Apr 20, 2022, 10:38 AM IST

ਚਮੋਲੀ: ਉਤਰਾਖੰਡ ਦੇ ਮੈਦਾਨੀ ਇਲਾਕਿਆਂ ਵਿਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਉੱਚ ਹਿਮਾਲੀਅਨ ਖੇਤਰ ਵਿਚ ਵੀ ਤਾਪਮਾਨ ਵਿਚ ਲਗਾਤਾਰ ਵਾਧੇ ਕਾਰਨ ਗਲੇਸ਼ੀਅਰ ਟੁੱਟਣ ਦੀ ਤਸਵੀਰ ਸਾਹਮਣੇ ਆ ਰਹੀ ਹੈ। ਗਲੇਸ਼ੀਅਰ ਟੁੱਟਣ ਦੀ ਵੀਡੀਓ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਹੇਮਕੁੰਟ ਇਲਾਕੇ ਦੇ ਆਸਥਾ ਮਾਰਗ ਦੀ ਦੱਸੀ ਜਾ ਰਹੀ ਹੈ। ਜਿੱਥੇ ਭਾਰਤੀ ਫੌਜ ਦੇ ਜਵਾਨ ਹੇਮਕੁੰਟ ਸਾਹਿਬ ਰੋਡ ਤੋਂ ਬਰਫ ਹਟਾਉਣ ਦਾ ਕੰਮ ਕਰ ਰਹੇ ਹਨ। ਇਸ ਦੌਰਾਨ ਗਲੇਸ਼ੀਅਰ ਟੁੱਟਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਦਾ ਖੁਲਾਸਾ ਨਹੀਂ ਹੋਇਆ ਹੈ।

ABOUT THE AUTHOR

...view details