ਗਰੀਬ ਲੋਕਾਂ ਲਈ ਲਗਾਇਆ ਗਿਆ ਮੁਫਤ ਕੈਂਸਰ ਚੈਕਅੱਪ ਕੈਂਪ - ਮੁਫਤ ਕੈਂਸਰ ਚੈਕਅੱਪ ਕੈਂਪ
ਅੰਮ੍ਰਿਤਸਰ ਦੇ ਅਜੀਤ ਨਗਰ ਵਿਖੇ ਵਰਲਡ ਕੈਂਸਰ ਕੇਅਰ ਕੈਂਪ World Cancer Care Camp ਲਗਾਇਆ ਗਿਆ ਜਿਸ ਵਿਚ 250 ਦੇ ਕਰੀਬ ਮਰੀਜਾਂ ਦਾ ਫ੍ਰੀ ਚੈਕਅੱਪ ਕੀਤਾ ਗਿਆ ਹੈ। ਲੋਕਾ ਨੂੰ ਕੈਂਸਰ ਅਤੇ ਉਹਦੇ ਇਲਾਜ ਸੰਬਧੀ ਜਾਗਰੂਕ ਕੀਤਾ ਗਿਆ ਹੈ। ਇਸ ਤੋ ਬਚਾਅ ਅਤੇ ਇਸਦੇ ਲੱਛਣਾ ਬਾਰੇ ਜਾਣਕਾਰੀ ਦਿੰਦਿਆਂ ਉਹਨਾ ਕਿਹਾ ਕਿ ਅਸੀ ਇਲਾਕਾ ਨਿਵਾਸੀਆਂ ਦੀ ਸੁਵਿਧਾ ਦੇ ਚਲਦੇ ਇਕ ਕੈਂਪ ਐਰਗਨਾਇਜ ਕੀਤਾ ਹੈ ਜਿਸ ਵਿਚ 250 ਦੇ ਕਰੀਬ ਲੋਕਾਂ ਵੱਲੋ ਚੈਕਅੱਪ ਕਰਵਾ ਇਹ ਸੰਬਧੀ ਜਾਣਕਾਰੀ ਹਾਸਿਲ ਕੀਤੀ ਗਈ ਹੈ