ਨਸ਼ੇ ਦੀ ਵੱਡੀ ਖੇਪ ਸਮੇਤ ਚਾਰ ਕਾਬੂ - Alcohol
ਫਾਜ਼ਿਲਕਾ:ਪੁਲਿਸ ਵੱਲੋਂ ਵੱਖ ਵੱਖ ਜਗ੍ਹਾ 'ਤੇ ਨਾਕਾਬੰਦੀ ਦੌਰਾਨ ਵੱਖ-ਵੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਜਿਸ ਤਹਿਤ 70 ਗ੍ਰਾਮ ਹੈਰੋਇਨ, 300 ਕਿਲੋ ਪੋਸਤ ਅਤੇ 120 ਇੱਕ ਸੌ ਵੀਹ ਲੀਟਰ ਗ਼ੈਰਕਾਨੂੰਨੀ ਸ਼ਰਾਬ (Alcohol) ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਹੈ ਕਿ 70 ਗ੍ਰਾਮ ਹੈਰੋਇਨ ਦੇ ਨਾਲ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ 300 ਕਿੱਲੋ ਪੋਸਤ ਦੇ ਨਾਲ 3 ਤਿੰਨ ਲੋਕ ਅਤੇ ਜਿਨ੍ਹਾਂ ਇਕ ਔਰਤ ਅਤੇ ਇਕ ਅੰਮ੍ਰਿਤਧਾਰੀ ਸਿੱਖ ਵੀ ਹੈ। ਇਸ ਤੋਂ ਇਲਾਵਾ ਇਕ ਕਾਰ ਵਿਚੋਂ 120 ਬੋਤਲਾਂ ਗੈਰਕਾਨੂੰਨੀ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।