ਪੰਜਾਬ

punjab

ETV Bharat / videos

ਗੁਹਾਟੀ 'ਚ ਪਹਾੜ ਖਿਸਕਣ ਕਾਰਨ 4 ਦੀ ਮੌਤ - ਗੁਹਾਟੀ ਚ ਪਹਾੜ ਖਿਸਕਣ ਕਾਰਨ 4 ਦੀ ਮੌਤ

By

Published : Jun 14, 2022, 10:14 AM IST

ਗੁਹਾਟੀ (ਅਸਾਮ): ਭਾਰੀ ਬਾਰਿਸ਼ ਕਾਰਨ ਗੁਹਾਟੀ ਸ਼ਹਿਰ 'ਚ ਭਾਰੀ ਢਿੱਗਾਂ ਡਿੱਗ ਗਈਆਂ, ਇਸ ਤੋਂ ਇਲਾਵਾ ਪੱਛਮੀ ਬੋਰਾ ਗਾਓ ਦੇ ਨਿਜ਼ਾਰਾਪੁਰ ਵਿੱਚ ਰਾਤ ਨੂੰ ਢਿੱਗਾਂ ਡਿੱਗਣ ਕਾਰਨ ਇੱਕ ਮਕਾਨ ਢਹਿ ਗਿਆ, ਜਿਸ ਵਿੱਚ 4 ਲੋਕ ਰਾਤ ਭਰ ਘਰ ਵਿੱਚ ਫਸੇ ਰਹੇ ਅਤੇ ਉਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ। ਇਸ ਦੌਰਾਨ ਹੀ ਬਾਮੁਨੀ ਮੈਦਾਨ ਅਤੇ ਨਵਗ੍ਰਹਿ ਵਿੱਚ ਵੀ ਢਿੱਗਾਂ ਡਿੱਗੀਆਂ ਹਨ।

ABOUT THE AUTHOR

...view details