ਪੰਜਾਬ

punjab

By

Published : Apr 16, 2022, 5:00 PM IST

ETV Bharat / videos

ਪਿਥੌਰਾਗੜ੍ਹ ਦੇ ਜੰਗਲਾਂ 'ਚ ਲੱਗੀ ਅੱਗ 2 ਕਿਲੋਮੀਟਰ ਦੇ ਦਾਇਰੇ 'ਚ ਫੈਲੀ, ਵੇਖੋ ਵੀਡੀਓ

ਉੱਤਰਾਖੰਡ: ਅਪ੍ਰੈਲ ਦੀ ਸ਼ੁਰੂਆਤ ਦੇ ਨਾਲ ਹੀ ਉੱਤਰਾਖੰਡ ਦੇ ਜੰਗਲਾਂ ਨੂੰ ਅੱਗ ਲੱਗਣ ਦੀ ਪ੍ਰਕਿਰਿਆ ਤੇਜ਼ੀ ਨਾਲ ਵੱਧ ਗਈ ਹੈ। ਪਿਥੌਰਾਗੜ੍ਹ ਉੱਤਰਾਖੰਡਦੇ ਧਾਰਚੂਲਾ ਰੋਡ ਨੇੜੇ ਲੱਗੀ ਅੱਗ ਹੁਣ 2 ਕਿਲੋਮੀਟਰ ਦੇ ਘੇਰੇ ਵਿੱਚ ਫੈਲ ਗਈ ਹੈ।

ABOUT THE AUTHOR

...view details