ਪੰਜਾਬ

punjab

ETV Bharat / videos

ਪਟਿਆਲਾ ਕੇ ਬਿਚ ਮਾ ਅਰ ਨਾਲ਼ੇ ਕੇ ਗੈਲ਼ ਗੈਲ਼... - rain in patiala

By

Published : Jul 16, 2019, 11:39 PM IST

ਪਟਿਆਲਾ: ਸੂਬੇ ਭਰ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਡੁੱਬਦਾ ਜਾ ਰਿਹਾ ਹੈ। ਪਟਿਆਲਾ 'ਚ ਸਥਿਤ ਵੱਡੀ ਨਦੀ ਨਾਲ ਲੱਗਦੀ ਗੋਪਾਲ ਕਲੋਨੀ 'ਚ ਪਾਣੀ ਕਾਫ਼ੀ ਭਰ ਗਿਆ ਹੈ ਜਿਸ ਕਾਰਨ ਢਾਈ ਸੌ ਪਰਿਵਾਰ ਨੁਕਸਾਨੇ ਗਏ ਹਨ ਜੋ ਕਿ ਆਪਣਾ ਘਰ ਬਾਰ ਛੱਡ ਕੇ ਬਾਹਰ ਰਹਿਣ ਲਈ ਮਜਬੂਰ ਹੋ ਗਏ ਹਨ। ਪ੍ਰਭਾਵਿਤ ਇਲਾਕਾ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ ਤੇ ਲੋਕਾਂ ਲਈ ਮੈਡੀਕਲ ਅਤੇ ਖਾਣ-ਪੀਣ ਦੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ।

ABOUT THE AUTHOR

...view details