ਰਾਜਸਥਾਨ: ਦੌਸਾ 'ਚ ਗੋਦਾਮ ਨੂੰ ਲੱਗੀ ਅੱਗ, 4-5 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ - ਗੋਦਾਮ ਨੂੰ ਲੱਗੀ ਅੱਗ
ਦੌਸਾ: ਜ਼ਿਲ੍ਹੇ ਦੇ ਮਹੂਆ ਖੇਤਰ ਦੇ ਪਿੰਡ ਮੌਜਪੁਰ, ਪੰਚਾਇਤ ਪਿੱਪਲਖੇੜਾ ਦੇ ਪਲਾਸਟਿਕ ਦੇ ਗੁਦਾਮ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਗੋਦਾਮ ਦੇ ਅੰਦਰ ਹੀ ਹਨ। ਇਨ੍ਹਾਂ ਦੀ ਗਿਣਤੀ 4 ਤੋਂ 5 ਦੱਸੀ ਜਾ ਰਹੀ ਹੈ। ਕੈਮੀਕਲ ਕਾਰਨ ਇੱਕ ਟੈਂਕਰ ਨੂੰ ਅੱਗ ਲੱਗ ਗਈ ਹੈ।