ਇਨਸਾਫ਼ ਦੀ ਮੰਗ ਨੂੰ ਲੈ ਕਿਸਾਨਾਂ ਨੇ ਲਗਾਇਆ ਧਰਨਾ - ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ
ਬਠਿੰਡਾ: ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਠਿੰਡਾ ਥਰਮਲ ਥਾਣੇ ਅੱਗੇ ਧਰਨਾ ਲਗਾਇਆ ਗਿਆ। ਇਸ ਦੀ ਜਾਣਕਾਰੀ ਦਿੰਦੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨੇ ਦੱਸਿਆ ਕਿ ਸਾਡੇ ਵਰਕਰ ਦਾ ਮੁੰਡਾ ਜੋ ਕਿ ਗੱਡੀ ਚਲਾਉਂਦਾ ਹੈ, ਜੋ ਕਿ ਰਾਤ ਦੇ ਸਮੇਂ ਉਹ ਘਰ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਸਕਾਰਪੀਓ ਗੱਡੀ ਖੜੀ ਸੀ ਮੂਹਰੇ ਆ ਰਹੀ ਗੱਡੀ ਦੀ ਲਾਈਟ ਲੱਗਣ ਨਾਲ ਉਸ ਖੜੀ ਸਕਾਰਪੀਓ ਵਿੱਚ ਵੱਜੀ, ਜਿੱਥੇ ਥੋੜਾ ਬਹੁਤ ਝਗੜਾ ਹੋ ਗਿਆ।
Last Updated : May 1, 2022, 8:40 PM IST