ਪੰਜਾਬ

punjab

ETV Bharat / videos

ਬਿਆਸ ਦਰਿਆ 'ਚ ਪਾਣੀ ਆਉਣ ਕਾਰਨ ਹਜ਼ਾਰਾ ਏਕੜ ਖੜੀ ਫਸਲ ਖਰਾਬ, ਕਿਸਾਨਾਂ 'ਚ ਭਾਰੀ ਰੋਸ - ਬਿਆਸ ਦਰਿਆ

By

Published : Oct 1, 2022, 9:38 AM IST

ਬਿਆਸ ਦਰਿਆ ਵਿਚ ਪਾਣੀ ਆਉਣ (over flow of water in bias river) ਕਾਰਨ ਕਿਸਾਨਾਂ ਦੀ ਹਜਾਰਾਂ ਏਕੜ ਖੜੀ ਫਸਲ ਖਰਾਬ ਹੋ ਗਈ ਹੈ। ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਕੰਪਲੈਕਸ (farmers protest dc complex tarn taran) ਗੇਟ ਅੱਗੇ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ। ਪਿਛਲੀ ਦਿਨੀਂ ਪਹਾੜਾਂ ਵਿੱਚ ਭਾਰੀ ਬਰਸਾਤ ਹੋਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਆਉਣ ਕਾਰਨ ਇੱਕ ਦਰਜਨ ਪਿੰਡਾਂ ਦੀ ਹਜਾਰਾ ਏਕੜ ਜਮੀਨ ਵਿੱਚ ਖੜੀ ਫ਼ਸਲ ਖਰਾਬ ਹੋਣ ਕਾਰਨ ਕਿਸਾਨਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ABOUT THE AUTHOR

...view details