ਪੰਜਾਬ

punjab

By

Published : Jun 5, 2022, 9:42 PM IST

ETV Bharat / videos

ਚੀਮਾ ਗਰਿੱਡ ਤੋਂ ਬਰਨਾਲਾ ਜੇਲ੍ਹ ਨੂੰ ਬਿਜਲੀ ਸਪਲਾਈ ਵਿਰੋਧ 'ਚ ਕਿਸਾਨ ਜਥੇਬੰਦੀਆਂ

ਬਰਨਾਲਾ:ਪਿੰਡ ਚੀਮਾ ਦੇ 66 ਕੇਵੀ ਗਰਿੱਡ ਗਰਿੱਡ ਤੋਂ ਬਰਨਾਲਾ ਦੀ ਜਿਲ੍ਹਾ ਜੇਲ੍ਹ ਨੂੰ ਬਿਜਲੀ ਸਪਲਾਈ ਦਿੱਤੇ ਜਾਣ ਦਾ ਪਿੰਡ ਦੀਆਂ ਕਿਸਾਨ ਜੱਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਬੀਕੇਯੂ ਉਗਰਾਹਾਂ, ਬੀਕੇ ਯੂ ਡਕੌਂਦਾ ਅਤੇ ਬੀਕਯੂ ਕਾਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੇ ਆਪਣੀ ਪੰਚਾਇਤੀ ਜ਼ਮੀਨ ਮੁਫ਼ਤ ਗਰਿੱਡ ਬਨਾਉਣ ਲਈ ਦਿੱਤੀ ਸੀ। ਉਸ ਸਮੇਂ ਪਿੰਡ ਚੀਮਾ ਨੂੰ 24 ਘੰਟੇ ਘਰਾਂ ਲਈ ਅਤੇ ਖੇਤਾਂ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਸੀ।

ABOUT THE AUTHOR

...view details