ਲਾਊਡਸਪੀਕਰ ਬਾਰੇ ਮੁੰਬਈ ਜਾਮਾ ਮਸਜਿਦ ਦੇ ਚੇਅਰਮੈਨ ਨਾਲ ਵਿਸ਼ੇਸ਼ ਗੱਲਬਾਤ - 10 ਵਜੇ ਤੋਂ ਬਾਅਦ ਪੜ੍ਹੀ ਜਾਂਦੀ ਅਜਾਨ 'ਤੇ ਇਤਰਾਜ਼
ਮਹਾਰਾਸ਼ਟਰ: ਸੁਪਰੀਮ ਕੋਰਟ ਵੱਲੋ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਲਗਾਈ ਹੋਈ ਹੈ। ਜਿਸ ਕਰਕੇ ਦੇਸ਼ 'ਚ ਮਸਜਿਦਾ 'ਚ ਰਾਤ 10 ਵਜੇ ਤੋਂ ਬਾਅਦ ਪੜ੍ਹੀ ਜਾਂਦੀ ਅਜਾਨ 'ਤੇ ਇਤਰਾਜ਼ ਜਤਾਇਆ ਜਾਂ ਰਿਹਾ ਹੈ। ਇਸ ਮਾਮਲੇ 'ਤੇ ਮੁੰਬਈ ਦੀ ਜਾਮਾ ਮਸਜਿਦ ਦੇ ਚੇਅਰਮੈਨ ਨਾਲ ਈਟੀਵੀ ਭਾਰਤ ਨੇ ਖਾਸ਼ ਗੱਲਬਾਤ ਕੀਤੀ।
TAGGED:
loudspeaker