ਟਰਾਂਸਪੋਰਟ ਮੰਤਰੀ ਅਨਿਲ ਪਰਬ ਨਾਲ ਸਬੰਧਿਤ 7 ਥਾਵਾਂ 'ਤੇ ED ਦੇ ਛਾਪੇ - ਮੰਤਰੀ ਅਨਿਲ ਪਰਬ
ਈਡੀ ਨੇ ਸ਼ਿਵ ਸੈਨਾ ਮੁਖੀ ਅਤੇ ਮੁੱਖ ਮੰਤਰੀ ਊਧਵ ਠਾਕਰੇ ਦੇ ਕਰੀਬੀ ਮੰਨੇ ਜਾਂਦੇ ਸੂਬੇ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ਦੇ 7 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ED ਨੇ ਅਨਿਲ ਪਰਬ ਦੀ ਦਾਪੋਲੀ ਰਿਜੋਰਟ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ।