ਮੀਂਹ ਦੇ ਪਾਣੀ ਵਿੱਚ ਹਜ਼ਾਰਾਂ ਏਕੜ ਫਸਲ ਤਬਾਹ
ਤਰਨਤਾਰਨ: ਹਲਕਾ ਸ੍ਰੀ ਖਡੂਰ ਸਾਹਿਬ (Halka Sri Khadur Sahib) ਦੇ ਪਿੰਡ ਘੜਕਾ ਵਿਖੇ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ (Farmers) ਦੇ ਲੱਗੇ ਹੋਏ ਝੋਨੇ ਦੀ ਫ਼ਸਲ (Paddy crop) ਵਿੱਚ ਮੀਂਹ ਦੇ ਪਾਣੀ ਦਾ ਤੇਜ਼ ਵਹਾਅ ਕਾਰਨ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ (Appeal to Punjab Govt) ਕੀਤੀ ਹੈ, ਕਿ ਪੰਜਾਬ ਸਰਕਾਰ (Punjab Govt) ਨੂੰ ਉਨ੍ਹਾਂ ਮੁਆਵਜ਼ਾ ਦੇਵੇ। ਇਸ ਮੌਕੇ ਕਿਸਾਨਾਂ (Farmers) ਨੇ ਮੰਗ ਵੀ ਕੀਤੀ ਹੈ ਕਿ ਪੰਜਾਬ ਸਰਕਾਰ (Punjab Govt) ਭਵਿੱਖ ਵਿੱਚ ਅਜਿਹੇ ਪ੍ਰਬੰਧ ਕਰਨ, ਜਿਸ ਵਿੱਚ ਪਾਣੀ ਦੇ ਕਾਰਨ ਕਦੇ ਵੀ ਫਸਲ ਬਰਬਾਦ ਨਾਲ ਹੋਏ।