ਪੰਜਾਬ

punjab

ETV Bharat / videos

ਕਾਂਗਰਸੀ ਵਰਕਰਾਂ ਵਿੱਚ ਖੜਕੀ ਡਾਂਗ - ਕਾਂਗਰਸ ਵਰਕਰ

By

Published : May 13, 2019, 2:16 PM IST

ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਕਾਂਗਰਸੀ ਵਰਕਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਵਰਕਰਾਂ ਵਿੱਚ ਜਮ ਕੇ ਡਾਂਗਾਂ ਸੋਟੀਆਂ ਅਤੇ ਕੁਰਸੀਆਂ ਚੱਲੀਆਂ। ਇਸ ਦੌਰਾਨ ਹਲਕੇ ਦਾ ਵਿਧਇਕ ਬਾਲ ਬਾਲ ਬਚ ਕੇ ਨਿਕਲਿਆ।

ABOUT THE AUTHOR

...view details