ਪੰਜਾਬ

punjab

ETV Bharat / videos

ਕਾਂਗਰਸ ਪਾਰਟੀ ਵੱਲੋਂ ਪਟਵਾਰੀ ਦੇ ਖ਼ਿਲਾਫ਼ ਲਗਾਇਆ ਗਿਆ ਧਰਨਾ - Congress party against Patwari

By

Published : Jun 15, 2022, 2:30 PM IST

ਬਠਿੰਡਾ: ਭਾਗੂ ਰੋਡ ਸਥਿਤ ਪਟਵਾਰਖਾਨੇ (Patwarkhana located at Bhagu Road) ਵਿਖੇ ਕਾਂਗਰਸ ਪਾਰਟੀ ਵੱਲੋਂ ਲਾਇਆ ਧਰਨਾ (Dharna staged by Congress party) ਲਗਾਇਆ ਗਿਆ ਹੈ। ਦਰਅਸਲ ਮਾਰਕੀਟ ਕਮੇਟੀ ਦੇ ਚੇਅਰਮੈਨ (Chairman of the Marketing Committee) ਨੇ ਪਟਵਾਰੀ ‘ਤੇ ਰਿਸ਼ਵਤ ਲੈਣ ਅਤੇ ਮਾੜਾ ਵਤੀਰਾ ਕਰਨ ਦੇ ਇਲਜ਼ਾਮ ਲਗਾਏ ਸਨ। ਜਿਸ ਤੋਂ ਬਾਅਦ ਇਹ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਅਰੁਨ ਵਧਾਵਨ ਅਤੇ ਸੀਨੀਅਰ ਡਿਪਟੀ ਮੇਅਰ (Senior Deputy Mayor) ਅਸ਼ੋਕ ਕੁਮਾਰ ਨੇ ਕਿਹਾ ਕਿ ਦਾ ਧਰਨਾ ਇਹ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲਗਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Government of Punjab) ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਜਲਦ ਮੁੱਦਾ ਹੱਲ ਨਾ ਕੀਤਾ ਤਾਂ ਜਲਦ ਹੀ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।

ABOUT THE AUTHOR

...view details