ਕਲੀਨਿਕ ਉੱਤੇ ਨੌਜਵਾਨ ਉੱਤੇ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲਾ - ਨੌਜਵਾਨ ਉੱਤੇ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲਾ
ਗੜ੍ਹਸ਼ੰਕਰ: ਹੁਸਿਆਰਪੁਰ ਤੋਂ ਚੰਡੀਗੜ੍ਹ ਰੋਡ ਉੱਤੇ ਪੈਂਦੇ ਪਿੰਡ ਸੈਲਾ ਖੁਰਦ Garhshankar Chandigarh Road village Saila Khurdਵਿਖੇ ਭਨੋਟ ਕਲੀਨਿਕ ਉੱਤੇ ਦਵਾਈ ਲੈਣ ਆਏ ਨੌਜਵਾਨ ਮਨਜੋਤ ਸਿੰਘ (ਜੋਤਾ) ਪੁੱਤਰ ਅਮਰਜੀਤ ਸਿੰਘ ਵਾਸੀ ਪੱਦੀ ਸੂਰਾ ਸਿੰਘ ਜਦੋਂ ਕਲੀਨਿਕ ਦੇ ਅੰਦਰ ਦਵਾਈ ਲੈ ਰਿਹਾ ਸੀ ਤਾਂ ਦੋ ਗੱਡੀਆਂ ਵਿੱਚ ਸਵਾਰ ਦੱਸ ਦੇ ਕਰੀਬ ਨੌਜਵਾਨ ਕਲੀਨਿਕ ਵਿੱਚ ਦਾਖਲ ਹੋ ਕੇ ਮਨਜੋਤ ਸਿੰਘ ਜੋਤਾ ਨਾਲ ਹੱਥੋਪਾਈ ਹੁੰਦੇ ਹੋਏ ਅਣਪਛਾਤੇ ਨੌਜਵਾਨ ਮੌਕੇ ਉੱਤੇ ਫਰਾਰ ਹੋ ਗਏ। ਇਸ ਮੌਕੇ ਉੱਤੇੇ ਪਹੁੰਚੀ ਪੁਲਿਸ ਨੇ ਕਾਰਵਾਈ ਸੁਰੂ ਕਰ ਦਿੱਤੀ ਹੈ। Deadly attack on a young man in Saila Khurd