ਨਕੋਦਰ ਕਾਂਡ ਦਾ ਮੁੱਖ ਮੁਲਾਜ਼ਿਮ ਹੈ ਦਰਬਾਰਾ ਸਿੰਘ ਗੁਰੂ: ਹਰਜਿੰਦਰ ਸਿੰਘ ਮਾਝੀ - punjab
ਚੰਡੀਗੜ੍ਹ: ਨਕੋਦਰ ਵਿੱਚ 1986 ਦੇ ਬੇਅਦਬੀ ਕਾਂਡ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਚਾਰ ਸਿੱਖ ਨੌਜਵਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਚੰਡੀਗੜ੍ਹ ਦਰਬਾਰਾ ਖ਼ਾਲਸਾ ਦੇ ਮੁਖੀ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਇਸ ਕਾਂਡ ਲਈ ਏਡੀਸੀ ਜਲੰਧਰ ਦਰਬਾਰਾ ਸਿੰਘ ਗੁਰੂ ਮੁੱਖ ਮੁਲਜ਼ਮ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬਿਨਾਂ ਕਿਸੇ ਚਿਤਾਵਨੀ ਦੇ ਗੋਲੀਆਂ ਚਲਾਇਆਂ ਸਨ।