ਪੰਜਾਬ

punjab

ETV Bharat / videos

ਫਿਰੋਜ਼ਪੁਰ ਦੇ ਦਰਿਆ ਦੇ ਨਾਲ ਲਗਦੇ 17 ਪਿੰਡ ਖਾਲੀ ਕਰਨ ਦੇ ਹੁਕਮ - ਫਿਰੋਜ਼ਪੁਰ ਵਿਚ ਸਤਲੁਜ ਦਰਿਆ

By

Published : Aug 18, 2019, 5:27 PM IST

ਭਾਖੜਾ ਡੈਮ ਤੋਂ ਸਤਲੁਜ ਵਿਚ ਲਗਤਾਰ ਪਾਣੀ ਛੱਡਿਆ ਜਾ ਰਿਹਾ ਅਤੇ ਪੰਜਾਬ ਅਤੇ ਹਿਮਾਚਲ ਵਿਚ ਲਗਤਾਰ ਮੀਂਹ ਵੀ ਪੈਂ ਰਿਹਾ ਹੈ ਇਸ ਨਾਲ ਫਿਰੋਜ਼ਪੁਰ ਵਿਚ ਸਤਲੁਜ ਦਰਿਆ ਵਿਚ ਹੜ੍ਹ ਦਾ ਖਤਰਾ ਬਰਕਰਾਰ ਹੈ।

ABOUT THE AUTHOR

...view details