ਪੰਜਾਬ ਦੀਆਂ ਜੇਲ੍ਹਾਂ ਦੀ ਕਮਾਨ ਸੰਭਾਲਣਗੇ ਸੀਆਰਪੀਐਫ਼ ਦੇ ਜਵਾਨ - ਸੀਆਰਪੀਐਫ਼ ਦੇ ਜਵਾਨ
ਪੰਜਾਬ ਦੀਆਂ ਜੇਲ੍ਹਾਂ ਦੀ ਕਮਾਨ ਸੀਆਰਪੀਐਫ਼ ਦੇ ਜਵਾਨ ਸੰਭਾਲਣਗੇ। ਅੱਜ ਤੋਂ ਹੋਵੇਗੀ ਰਸਮੀ ਤੌਰ 'ਤੇ ਉਨ੍ਹਾਂ ਦੀ ਤੈਨਾਤੀ ਹੋ ਜਾਵੇਗੀ। ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਦੀਆਂ ਜੇਲ੍ਹਾਂ ਵਿੱਚ ਸੀਆਰਪੀਐਫ ਦੇ ਜਵਾਨ ਤੈਨਾਤ ਹੋਣਗੇ। ਪਹਿਲਾਂ ਸੀਆਰਪੀਐਫ਼ ਜਵਾਨਾਂ ਦੀ ਤੈਨਾਤੀ ਤਿੰਨ ਜੇਲਾਂ ਵਿੱਚ ਹੋਣੀ ਸੀ, ਪਰ ਲੁਧਿਆਣਾ ਜੇਲ੍ਹ ਦੇ ਵਿੱਚ ਬੀਤੇ ਮਹੀਨੇ ਵਿੱਚ ਹੋਈ ਖੂਨੀ ਝੜਪਾਂ ਕਾਰਨ ਲੁਧਿਆਣਾ ਜੇਲ੍ਹ ਵਿੱਚ ਵੀ ਸੀਆਰਪੀਐਫ ਦੀ ਤੈਨਾਤੀ ਦਾ ਫ਼ੈਸਲਾ ਲਿਆ ਗਿਆ।