ਪੰਜਾਬ

punjab

ETV Bharat / videos

ਕਾਂਗਰਸੀ ਆਗੂ ਦੀ ਦਬੰਗਗਿਰੀ, ਸੜਕ ਵਿਚਾਕਾਰ ਕਾਰ ਚਾਲਕ ਦੀ ਕੀਤੀ ਕੁੱਟਮਾਰ - ਕਾਂਗਰਸੀ ਆਗੂ ਅਸ਼ੋਕ ਰਾਇਲ

By

Published : Apr 13, 2022, 8:14 PM IST

ਸ੍ਰੀ ਗੰਗਾਨਗਰ: ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ ਸਥਾਨਕ ਕਾਂਗਰਸੀ ਆਗੂ ਅਸ਼ੋਕ ਰਾਇਲ ਨੇ ਇੱਕ ਡਰਾਈਵਰ ਦੀ ਸ਼ਰੇਆਮ ਕੁੱਟਮਾਰ ਕਰ ਦਿੱਤੀ। ਜਿਸਦਾ ਕਸੂਰ ਸਿਰਫ ਇਹ ਸੀ ਕਿ ਉਸ ਦੀ ਕਾਰ ਨੇ ਨੇਤਾ ਜੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਵਿਚਕਾਰ ਸੜਕ 'ਤੇ ਡਰਾਈਵਰ ਦੀ ਕੁੱਟਮਾਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ (driver beaten by Sriganganagar Congress leader)। ਪੀੜਤ ਨੇ ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ ਸਥਾਨਕ ਕਾਂਗਰਸੀ ਆਗੂ ਅਸ਼ੋਕ ਰਾਇਲ ਨੇ ਇੱਕ ਡਰਾਈਵਰ ਦੀ ਸ਼ਰੇਆਮ ਕੁੱਟਮਾਰ ਕਰ ਦਿੱਤੀ। ਜਿਸਦਾ ਕਸੂਰ ਸਿਰਫ ਇਹ ਸੀ ਕਿ ਉਸ ਦੀ ਕਾਰ ਨੇ ਨੇਤਾ ਜੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਵਿਚਕਾਰ ਸੜਕ 'ਤੇ ਡਰਾਈਵਰ ਦੀ ਕੁੱਟਮਾਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ (driver beaten by Sriganganagar Congress leader)। ਪੀੜਤ ਨੇ ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।

ABOUT THE AUTHOR

...view details