ਪੰਜਾਬ

punjab

ETV Bharat / videos

ਨਾਲੰਦਾ 'ਚ CM ਨਿਤੀਸ਼ ਦੀ ਸੁਰੱਖਿਆ 'ਚ ਵੱਡੀ ਚੂਕ, ਸਿਰਫਿਰੇ ਨੇ ਚਲਾਇਆ ਪਟਾਕਾ, ਮੱਚੀ ਭਗਦੜ - ਨਾਲੰਦਾ 'ਚ CM ਨਿਤੀਸ਼ ਦੀ ਸੁਰੱਖਿਆ 'ਚ ਵੱਡੀ ਚੂਕ

By

Published : Apr 12, 2022, 6:59 PM IST

Updated : Apr 12, 2022, 7:19 PM IST

ਬਿਹਾਰ/ਨਾਲੰਦਾ: ਇੱਕ ਵਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ਵਿੱਚ ਵੱਡੀ ਚੂਕ ਹੋਈ ਹੈ (CM Nitish security lapse in Nalanda)। ਹੋਇਆ ਦਰਅਸਲ ਇਸ ਤਰ੍ਹਾਂ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਜਨ ਸੰਵਾਦ ਪ੍ਰੋਗਰਾਮ ਤਹਿਤ ਸਿਲਾਓ ਪਹੁੰਚੇ ਸਨ। ਉੱਥੇ ਹੀ ਮੀਟਿੰਗ ਵਾਲੀ ਥਾਂ 'ਤੇ ਪੰਡਾਲ ਦੇ ਅੰਦਰ ਇਕ ਪਾਗਲ ਨੌਜਵਾਨ ਨੇ ਪਟਾਕਾ ਚਲਾ ਦਿੱਤਾ, ਜਿਸ ਕਾਰਨ ਉੱਥੇ ਭਗਦੜ ਮੱਚ ਗਈ। ਫਿਲਹਾਲ ਉਸ ਸਿਰਫਿਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Last Updated : Apr 12, 2022, 7:19 PM IST

ABOUT THE AUTHOR

...view details