ਮੁੱਖ ਮੰਤਰੀ ਚੰਨੀ ਨੇ ਢਾਬੇ ’ਤੇ ਖੜ੍ਹਕੇ ਖਾਧੀ ਰੋਟੀ, ਦੇਖੋ ਵੀਡੀਓ - ਸੋਸ਼ਲ ਮੀਡੀਆ ਉੱਤੇ ਵਾਇਰਲ
ਲੁਧਿਆਣਾ: ਮੁੱਖ ਮੰਤਰੀ ਦੇ ਚਿਹਰੇ ਦੇ ਐਲਾਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੁਧਿਆਣਾ ਵਿਖੇ ਪ੍ਰਚਾਰ ਕਰਦੇ ਨਜ਼ਰ ਆਏ। ਪ੍ਰਚਾਰ ਕਰਦੇ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੁੱਖ ਲੱਗੀ ਤਾਂ ਉਹ ਢਾਬੇ ’ਤੇ ਪਹੁੰਚੇ ਗਏ ਜਿੱਥੇ ਉਹ ਖੜ੍ਹਕੇ ਹੀ ਰੋਟੀ ਖਾ (Channi ate roti at the dhaba In Ludhiana) ਗਏ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਢਾਬੇ ਵਾਲ ਨਾਲ ਗੱਲਾਂ ਕਰਦੇ ਵੀ ਨਜ਼ਰ ਆ ਰਹੇ ਹਨ।