ਮਿਸ਼ਨ ਫਤਿਹ: ਫਤਿਹਵੀਰ ਲਈ ਸਰਕਾਰ ਨੇ ਭੇਜਿਆ ਚੌਪਰ - chopper
ਸੰਗਰੂਰ ਦੇ ਭਗਵਾਨਪੁਰਾ 'ਚ 150 ਫੁੱਟ ਬੋਰਵੈਲ 'ਚ ਡਿੱਗੇ ਫਤਿਹਵੀਰ ਲਈ ਸਰਕਾਰ ਨੇ ਚੌਪਰ ਭੇਜਿਆ ਹੈ। ਜੇਕਰ ਫਤਿਹਵੀਰ ਨੂੰ ਚੰਡੀਗੜ੍ਹ ਲੈ ਜਾਇਆ ਜਾਂਦਾ ਹੈ ਤਾਂ ਉਸ ਨੂੰ ਇਸੇ ਚੌਪਰ 'ਚ ਭੇਜਿਆ ਜਾਵੇਗਾ। ਹਾਲਾਂਕਿ ਪਹਿਲਾਂ ਫਤਿਹਵੀਰ ਲਈ ਡੀਐਮਸੀ ਦੀ ਵੈਂਟੀਲੈਸ਼ਨ ਦੀ ਵੈਨ ਦਾ ਇੰਤਜ਼ਾਮ ਕੀਤਾ ਗਿਆ ਸੀ।