VIDEO: ਐਮਰਜੈਂਸੀ ਵਾਰਡ 'ਚ ਭਾਜਪਾ-ਕਾਂਗਰਸੀਆਂ ਦਾ ਖੂਨੀ ਖੇਡ - congress
ਹੁਸ਼ਿਆਰਪੁਰ 'ਚ ਬੀਤੀ ਰਾਤ ਸਿਵਲ ਹਸਪਤਾਲ 'ਚ ਹਾਈ ਵੋਲਟੇਜ ਡਰਾਮਾ ਹੋਇਆ। ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਕਾਂਗਰਸੀ ਕੌਂਸਲਰ ਕਮਲਜੀਤ ਕੰਮਾ ਤੇ ਭਾਜਪਾ ਦੇ ਕੌਂਸਲਰ ਅਸ਼ੋਕ ਕੁਮਾਰ ਸ਼ੋਕੀ ਦੇ ਸਮਰਥਕ ਆਪਸ ਵਿੱਚ ਭਿੜੇ। ਦੋਵੇਂ ਗੁੱਟਾਂ ਨੇ ਇੱਕ ਦੂਜੇ ਉੱਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਹਸਪਤਾਲ ਵਿੱਚ ਹੋ ਰਹੀ ਇਸ ਗੁੰਡਾਗਰਦੀ ਨੂੰ ਪੁਲਿਸ ਕਰਮੀ ਵੀ ਦਰਸ਼ਕ ਬਣ ਕੇ ਵੇਖਦੇ ਰਹੇ।
Last Updated : May 27, 2019, 2:59 PM IST