ਗਣਤੰਤਰ ਦਿਵਸ: ਪਰੇਡ 'ਚ ਪਹਿਲੀ ਵਾਰ ਚਿਨੂਕ ਤੇ ਅਪਾਚੇ ਹੈਲੀਕਾਪਟਰ ਹੋਏ ਸ਼ਾਮਲ - 71ਵਾਂ ਗਣਤੰਤਰ ਦਿਵਸ
ਅੱਜ ਦੇਸ਼ ਵਿੱਚ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਪਰੇਡ ਤੋਂ ਪਹਿਲਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ। ਇਸ ਮੌਕੇ 90 ਮਿੰਟ ਦੀ ਪਰੇਡ ਕੱਢੀ ਗਈ। ਪਹਿਲੀ ਵਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰ ਸ਼ਾਮਿਲ ਕੀਤੇ ਗਏ। ਪਹਿਲੀ ਵਾਰ ਰਾਫੇਲ ਦੇ ਲੜਾਕੂ ਵਿਮਾਨ ਦੀ ਝਾਕੀ ਵੀ ਰਾਜਪੱਥ 'ਤੇ ਨਜ਼ਰ ਆਈ।
TAGGED:
71ਵਾਂ ਗਣਤੰਤਰ ਦਿਵਸ