ਪੰਜਾਬ

punjab

ਜੇ ਕੈਪਟਨ ਨੇ ਪੰਜਾਬ ਦੇ ਲੋਕਾਂ ਦੇ ਵਾਅਦੇ ਪੂਰੇ ਕਰ ਦਿੱਤੇ ਤਾਂ ਫਿਰ ਪੰਜਾਬ ਦਾ ਰੱਬ ਰਾਖਾ: ਚਰਨਜੀਤ ਬਰਾੜ

By

Published : Sep 15, 2019, 3:10 PM IST

ਕੈਪਟਨ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮਿਲ ਕੇ ਕਿਹਾ ਕਿ ਕੁੱਲ 170 ਵਾਅਦਿਆਂ ਵਿੱਚੋਂ 140 ਵਾਅਦੇ ਪੂਰੇ ਕਰ ਦਿੱਤੇ ਹਨ। ਚਰਨਜੀਤ ਬਰਾੜ ਨੇ ਇਸ 'ਤੇ ਟਿੱਪਣੀ ਕਰਕੇ ਕਿਹਾ ਕਿ ਜੇ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਪੂਰੇ ਕਰ ਦਿੱਤੇ ਹਨ ਤਾਂ ਫਿਰ ਪੰਜਾਬ ਦਾ ਰੱਬ ਹੀ ਰਾਖਾ ਹੈ।

ABOUT THE AUTHOR

...view details