ਛੱਕੇ ਲਗਾਉਣ ਵਾਲਾ ਸਿੱਧੂ ਕੈਚ ਹੁੰਦਾ ਨਜ਼ਰ ਆ ਰਿਹੈ - sidhu vs captain
ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਤਲਖ਼ੀ ਵਧਦੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਬਠਿੰਡਾ ਸੀਟ ਦੇ ਹਾਰਨ ਦਾ ਇਲਜ਼ਾਮ ਪੰਜਾਬ ਕਾਂਗਰਸ ਉਨ੍ਹਾਂ ਦੇ ਸਿਰ ਮੜ੍ਹ ਰਹੀ ਹੈ ਉਹ ਸੀਟ ਤਾਂ ਕੈਪਟਨ ਅਮਰਿੰਦਰ ਸਿੰਘ ਆਪ ਵੀ ਨਹੀਂ ਜਿੱਤ ਸਕੇ ਸੀ। ਇੰਨਾਂ ਹੀ ਨਹੀਂ ਇਸ ਸੀਟ ਤੋਂ ਤਾਂ ਉਨ੍ਹਾਂ ਦੇ ਫ਼ਰਜ਼ੰਦ ਰਣਇੰਦਰ ਸਿੰਘ ਨੂੰ ਵੀ ਮੂੰਹ ਦੀ ਖਾਣੀ ਪਈ ਸੀ।
Last Updated : Jun 1, 2019, 1:18 AM IST