ਸੈਮ ਪਿਤ੍ਰੋਦਾ ਦੇ ਬਿਆਨ 'ਤੇ ਕਾਂਗਰਸ ਹੋਈ ਦੋ ਫਾੜ, ਕੈਪਟਨ ਨੇ ਦੱਸਿਆ 'ਸ਼ਰਮਨਾਕ' - 1984 riots
ਸੈਮ ਪਿਤ੍ਰੋਦਾ ਵੱਲੋਂ 1984 ਦੰਗੇ ਦੇ ਮਾਮਲੇ 'ਤੇ ਦਿੱਤੇ ਗਏ ਬਿਆਨ ਨੇ ਸਿਆਸਤ ਨੂੰ ਹੋਰ ਭਖਾ ਦਿੱਤਾ ਹੈ। ਪਿਤ੍ਰੋਦਾ ਦੇ ਇਸ ਬਿਆਨ 'ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਪਿਤ੍ਰੋਦਾ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ 'ਸ਼ਰਮਨਾਕ' ਦੱਸਿਆ ਹੈ।