ਦਲਿਤ ਵਿਦਿਆਰਥੀ ਦੀ ਮੌਤ ਉੱਤੇ ਦਲਿਤ ਸਮਾਜ ਦੀਆਂ ਜੱਥੇਬੰਦੀਆਂ ਵੱਲੋਂ ਕੀਤਾ ਕੈਂਡਲ ਮਾਰਚ - Jalore of Rajasthan
ਅੰਮ੍ਰਿਤਸਰ ਰਾਜਸਥਾਨ ਦੇ ਜਾਲੌਰ Jalore of Rajasthan ਵਿੱਚ ਸਕੂਲ ਦੇ ਵਿਚ ਅੱਠ ਸਾਲਾ ਦਲਿਤ ਵਿਦਿਆਰਥੀ ਦੀ ਮੌਤ ਤੋਂ ਬਾਅਦ ਹੁਣ ਪੂਰੇ ਦੇਸ਼ ਵਿੱਚ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਅੰਮ੍ਰਿਤਸਰ ਵਿਚ ਵੀ ਦਲਿਤ ਸਮਾਜ ਜੱਥੇਬੰਦੀਆਂ Dalit community organizations in Amritsar ਵੱਲੋਂ ਉਸ ਵਿਦਿਆਰਥੀ ਦੀ ਆਤਮਿਕ ਸ਼ਾਂਤੀ ਲਈ ਅੰਮ੍ਰਿਤਸਰ ਵਿਚ ਕੈਂਡਲ ਮਾਰਚ Candle March in Amritsar ਕੱਢਿਆ ਗਿਆ ਸੀ, ਇਹ ਰੋਸ ਮਾਰਚ ਅੰਮ੍ਰਿਤਸਰ ਕੇਂਦਰੀ ਗੁਰੂ ਰਵਿਦਾਸ ਮੰਦਿਰ ਤੋਂ ਰੋਸ ਮਾਰਚ ਸ਼ੁਰੂ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰਾਜਸਥਾਨ ਦੇ ਜ਼ਿਲ੍ਹੇ Jalore of Rajasthan ਵਿੱਚ ਇਕ ਸਕੂਲ ਵਿੱਚ ਅੱਠ ਸਾਲਾ ਵਿਦਿਆਰਥੀ ਦੀ ਸਕੂਲ ਮਾਸਟਰ ਵੱਲੋਂ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਇਹ ਬਹੁਤ ਹੀ ਸ਼ਰਮਨਾਕ ਕਾਰਾ ਹੈ।