ਬੱਸ ਆਪਰੇਟਰਾਂ ਨੇ ਆਰਟੀਆਈ ਦਫ਼ਤਰ ਦਾ ਕੀਤਾ ਘਿਰਾਓ - ਆਰ.ਟੀ.ਆਈ. ਦਫ਼ਤਰ
ਮਿੰਨੀ ਬੱਸ ਅਪਰੇਟਰਾਂ ਨੇ ਆਰ.ਟੀ.ਆਈ. ਦਫ਼ਤਰ ਦੇ ਬਾਹਰ ਬੱਸਾਂ ਖੜੀਆ ਕਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਫ਼ਸਰਾਂ ਵੱਲੋਂ ਸਾਡੀਆਂ ਬੱਸਾਂ ਨਾਜਾਇਜ਼ ਬੰਦ ਕੀਤੀਆਂ ਜਾ ਰਹੀਆਂ ਹਨ। ਬੱਸ ਚਾਲਕਾਂ ਨੇ ਕਿਹਾ ਕਿ ਸਾਡੀਆਂ ਬੱਸਾਂ ਗੈਰ ਕਾਨੂੰਨੀ ਢੰਗ ਨਾਲ ਬੰਦ ਕਰ ਦਿੱਤੀਆਂ ਗਈਆਂ ਹਨ