ਵਾਈਰਲ ਵੀਡੀਓ: ਬਲਦ ਨੇ ਮਾਰੀ ਬਜ਼ੁਰਗ ਨੂੰ ਟੱਕਰ, ਹੋਏ ਮੌਕੇ 'ਤੇ ਮੌਤ - ਸਾਈਕਲ ਸਵਾਰ ਬਜ਼ੁਰਗ
ਉੱਤਰ ਪ੍ਰਦੇਸ਼: ਪ੍ਰਯਾਗਰਾਜ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਬਲਦ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਟਕੱਰ ਮਾਰ ਦਿੱਤੀ। ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਜ਼ੁਰਗ ਦਾ ਨਾਮ ਬ੍ਰਿਜ ਲਾਲ ਦੱਸਿਆ ਜਾ ਰਿਹਾ ਹੈ ਜੋ ਕਿ ਫੁੱਲ ਵੇਚਣ ਦਾ ਕੰਮ ਕਰਦੇ ਸਨ। ਘਟਨਾ ਕਿਡਗੰਜ ਦੇ ਚੌਖੰਡੀ ਇਲਾਕੇ ਦੀ ਦੱਸੀ ਜਾ ਰਹੀ ਹੈ।